UK ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਜਦੋਂ ਉਹ ਇੱਕ ਬੱਚਾ ਸੀ ਤਾਂ ਉਸਨੂੰ “racism” ਫੇਸ ਕਰਨਾ ਪਿਆ ਸੀ ਅਤੇ ਉਸਦੇ ਮਾਤਾ-ਪਿਤਾ ਨੇ ਉਸਨੂੰ ਡਰਾਮਾ ਸਿੱਖਣ ਲਈ ਭੇਜਿਆ ਸੀ ਤਾਂ ਜੋ ਉਹ ਆਪਣਾ ਲਹਿਜ਼ਾ ਸਾਈ ਕਰ ਕੇ ਬੋਲ ਸਕੇ।