Chief Editor : D.S. Kakar, Abhi Kakkar

Google search engine
HomeBlogਰਾਜਪੁਰਾ ਥਾਣਾ ਸਦਰ ਬਿਲਕੁਲ ਸੁਰੱਖਿਤ | DD Bharat

ਰਾਜਪੁਰਾ ਥਾਣਾ ਸਦਰ ਬਿਲਕੁਲ ਸੁਰੱਖਿਤ | DD Bharat

ਰਾਜਪੁਰਾ 18 ਫਰਵਰੀ 2026) ਰਾਜਪੁਰਾ/ਰਾਜਪੁਰਾ ਥਾਣਾ ਸਦਰ ਦੀ ਪੁਲਿਸ ਵੱਲੋਂ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਵਿੱਚ ਅਤੇ ਕਿਰਪਾਲ ਸਿੰਘ ਐਸ ਐਚ ਓ ਦੀ ਅਗਵਾਈ ਵਿੱਚ ਸਾਰੇ ਥਾਣੇ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਹੈ ਆਲਾ ਦੁਆਲਾ ਸਾਰਾ ਚੈੱਕ ਕੀਤਾ ਗਿਆ ਹੈ ਕੋਈ ਵੀ ਐਸੀ ਸੰਸਥਾ ਨਹੀਂ ਮਿਲੀ ਹੈ ਥਾਣਾ ਬਿਲਕੁਲ ਸੁਰੱਖਿਤ ਹੈ ਇਸ ਦੀ ਜਾਣਕਾਰੀ ਡੀਐਸਪੀ ਮਨਜੀਤ ਸਿੰਘ ਰਾਜਪੁਰਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ।

ਬਾਈਟ ਮਨਜੀਤ ਸਿੰਘ ਡੀਐਸਪੀ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੋ ਇੱਕ ਅੰਗਰੇਜ਼ੀ ਵਿੱਚ ਪੋਸਟ ਪਾਈ ਗਈ ਹੈ ਥਾਣਾ ਸਦਰ ਵਿੱਚ ਕੁਝ ਸਨ ਤਮਾਕਾ ਹੋਇਆ ਹੈ ਪਰ ਉਹ ਬਿਲਕੁਲ ਫੇਕ ਹੈ ਅਸੀਂ ਉਸਦੀ ਪੁਸ਼ਟੀ ਕਰਦੇ ਹਾਂ ਅਸੀਂ ਸਾਰੀ ਬਰੀਕੀ ਦੇ ਨਾਲ ਐਸਐਚ ਓ ਕਿਰਪਾਲ ਸਿੰਘ ਥਾਣਾ ਸਦਰ ਰਾਜਪੁਰਾ ਅਤੇ ਡੀਐਸਪੀ ਮਨਜੀਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਸਾਡਾ ਥਾਣਾ ਬਿਲਕੁਲ ਸੁਰੱਖਿਤ ਹੈ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੇ ਵੀ ਇਸ ਫਵਾਹ ਦੇ ਉੱਪਰ ਧਿਆਨ ਨਹੀਂ ਦੇਣਾ ਚਾਹੀਦਾ ਹੈ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments